ਅਦਾਲਤ ਵੱਲੋਂ ਦੁਕਾਨ ਦੇ ਮਾਲਕ ਨੂੰ ਦਿਵਾਇਆ ਦੁਕਾਨ ਦਾ ਕਬਜ਼ਾ - ਕੋਰਟ ਵੱਲੋਂ ਦੁਕਾਨ ਦੇ ਮਾਲਕ ਨੂੰ ਦਿਵਾਇਆ ਦੁਕਾਨ ਦਾ ਕਬਜ਼ਾ
🎬 Watch Now: Feature Video
ਅੰਮ੍ਰਿਤਸਰ ਦੇ ਰਿਆਲਟੋ ਚੌਂਕ Amritsar court gave possession of the shop ਵਿੱਚ ਇਕ ਕਰਿਆਨੇ ਦੀ ਦੁਕਾਨ ਦਾ 2000 ਸੰਨ ਦਾ ਦੁਕਾਨ ਮਲਿਕ ਅਤੇ ਕਿਰਾਏਦਾਰ ਦਾ ਕੇਸ ਚੱਲ ਰਿਹਾ ਸੀ, ਜਿਸਦਾ ਪਿਛਲੇ ਦਿਨੀਂ ਅਦਾਲਤ ਵੱਲੋਂ ਫੈਸਲਾ ਦੁਕਾਨ ਦੇ ਮਾਲਿਕ ਦੇ ਹੱਕ ਵਿੱਚ ਆਇਆ ਅਤੇ ਕਿਰਾਏਦਾਰ ਨੂੰ ਦੁਕਾਨ ਖਾਲੀ ਕਰਨ ਨੂੰ ਕਿਹਾ ਗਿਆ ਅਤੇ ਦੁਕਾਨ ਦਾ ਕਬਜ਼ਾ ਦੁਕਾਨ ਮਾਲਿਕ ਨੂੰ ਦਿੱਤਾ ਜਾਵੇ। ਜਿਸਨੂੰ ਲੈ ਕੇ ਅਦਾਲਤ ਵੱਲੋਂ ਭੁਪਿੰਦਰ ਸਿੰਘ ਨਾਜਰ ਕੋਰਟ ਅਧਿਕਾਰੀ ਨੂੰ ਭੇਜਿਆ ਗਿਆ, ਉੱਥੇ ਹੀ ਮਾਲਿਕ ਵੱਲੋਂ ਵੀ ਆਪਣੇ 30 ਤੋਂ 40 ਦੇ ਕਰੀਬ ਸਾਥੀ ਦੁਕਾਨ ਖਾਲੀ ਕਰਵਾਉਣ ਲਈ ਬੁਲਾਏ ਗਏ ਸਨ। ਜਿਨ੍ਹਾਂ ਵੱਲੋਂ ਦੁਕਾਨ ਦੇ ਕਿਰਾਏਦਾਰ ਨਾਲ ਗੁੰਡਾਗਰਦੀ ਕੀਤੀ ਗਈ ਅਤੇ ਉਸਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ। the shop to the shop owner in Rialto Chowk
Last Updated : Feb 3, 2023, 8:31 PM IST
TAGGED:
Amritsar court