ਪਿੰਡ ਵਿਚੋਂ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ - crime in amritsar
🎬 Watch Now: Feature Video
ਅੰਮ੍ਰਿਤਸਰ ਦੇ ਅਧੀਨ ਆਉਂਦੇ ਥਾਣਾ ਕੰਬੋਅ ਦਾ ਹੈ, ਜਿੱਥੋਂ ਦੀ ਪੁਲਿਸ ਨੇ ਇਕ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆ 4 ਡਰਮ ਅਤੇ 2 ਛਿਕਾਰੇ ਲਾਹਣ ਬਰਾਮਦ ਕੀਤੀ ਹੈ ਜਿਸ ਦੇ ਚੱਲਦੇ ਮੌਕੇ 'ਤੇ ਪਿੰਡ ਵਾਲਿਆਂ ਅਤੇ ਸ਼ਰਾਬ ਦੇ ਵਪਾਰੀਆਂ ਵਿਚਾਲੇ ਹੋਈ ਝੜਪ ਵਿੱਚ ਕੁਝ ਲੌਕਾ ਦੇ ਸੱਟਾਂ ਵੀ ਲੱਗੀਆ ਹਨ। ਇਸ ਸੰਬਧੀ ਪੁਲਿਸ ਵਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਕੰਬੋਅ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਦੇ ਇਕ ਘਰ ਵਿੱਚ ਰੇਡ ਕਰ 4 ਡਰਮ 2 ਛਕਾਲੇ ਲਾਹਣ ਬਰਾਮਦ ਕੀਤੀ ਹੈ। ਮੌਕੇ ਤੇ ਹੜਕੰਪ ਮਚਾਉਣ ਵਾਲੇ ਲੌਕਾ ਦੀ ਤਫਤੀਸ਼ ਕਰ ਇਕ ਹੋਰ ਮੁਕਦਮਾ ਦਰਜ ਕਰ ਨਾਮਜ਼ਦ ਕੀਤੇ ਜਾ ਰਹੇ ਹਨ।
Last Updated : Feb 3, 2023, 8:33 PM IST