ਸਪੈਸ਼ਲ ਟੀਮ ਨੇ ਛਾਪੇਮਾਰੀ ਕਰਕੇ ਚਾਈਨਾਂ ਡੋਰ ਦੀਆਂ 8 ਬੋਰੀਆਂ ਕੀਤੀਆਂ ਬਰਾਮਦ - ਮੁਹੱਲਾ ਕਮਾਲਪੁਰ ਵਿੱਚ 8 ਬੋਰੀਆਂ ਚਾਈਨਾਂ ਡੋਰ ਦੀਆਂ ਬਰਾਮਦ
🎬 Watch Now: Feature Video
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਵਿੱਚ ਸਪੈਸ਼ਲ ਬਰਾਂਚ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਛਾਪੇਮਾਰੀ ਕਰਕੇ ਇਕ ਘਰ ਵਿੱਚੋਂ ਚਾਈਨਾ ਡੋਰ ਦੀਆਂ 8 ਬੋਰੀਆਂ ਬਰਾਮਦ (8 sacks of china door recovered in Hoshiarpur) ਕੀਤੀਆਂ ਹਨ। ਇਨ੍ਹਾਂ ਬੋਰੀਆਂ ਵਿੱਚੋਂ 1710 ਗੱਟੂ ਬਰਾਮਦ ਹੋਏ। ਜਿਸ ਤੋਂ ਬਾਅਦ ਸਪੈਸ਼ਲ ਬਰਾਂਚ ਦੀ ਟੀਮ ਵਲੋਂ ਇਸਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਵਿੱਚ ਪੁਲਿਸ ਦੀ ਸਪੈਸ਼ਲ ਬਰਾਂਚ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਛਾਪੇਮਾਰੀ ਕਰਕੇ ਇਕ ਘਰ ਵਿੱਚੋਂ ਚਾਈਨਾ ਡੋਰ ਦੀਆਂ 8 ਬੋਰੀਆਂ ਬਰਾਮਦ (8 sacks of china door recovered in Hoshiarpur) ਕੀਤੀਆਂ ਹਨ। ਇਨ੍ਹਾਂ ਬੋਰੀਆਂ ਵਿੱਚੋਂ 1710 ਗੱਟੂ ਬਰਾਮਦ ਹੋਏ। ਜਿਸ ਤੋਂ ਬਾਅਦ ਸਪੈਸ਼ਲ ਬਰਾਂਚ ਦੀ ਟੀਮ ਵਲੋਂ ਇਸਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਅਤੇ ਗੱਟੂ ਵੇਚਣ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।
Last Updated : Feb 3, 2023, 8:38 PM IST