ਗੜ੍ਹਸ਼ੰਕਰ ਵਿੱਚ ਦੇਸ਼ਵਿਆਪੀ ਹੜਤਾਲ ਦਾ ਦਿਖਿਆ ਅਸਰ - ਕਰੋਨਾ ਕਾਲ ਦੁਰਾਨ ਦਾ ਡੀਏ ਦਿੱਤਾ ਜਾਵੇ

🎬 Watch Now: Feature Video

thumbnail

By

Published : Mar 30, 2022, 12:32 PM IST

Updated : Feb 3, 2023, 8:21 PM IST

ਗੜ੍ਹਸ਼ੰਕਰ:ਜਿੱਥੇ ਦੇਸ਼ ਭਰ ਦੇ ਵਿੱਚ ਕੇਂਦਰੀ ਟਰੇਡ ਯੂਨੀਅਨ ਦੀਆਂ ਮੰਗਾਂ (trade union demands) ਨੂੰ ਲੈ ਕੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈਕੇ ਦੇਸ਼ਵਿਆਪੀ ਹੜਤਾਲ ਕੀਤੀ ਹੋਈ ਜਿਸਦੇ ਵਿੱਚ ਸਰਕਾਰੀ ਬੈਂਕ ਅਤੇ ਪੋਸਟ ਆਫਿਸ ਵੀ ਸ਼ਾਮਿਲ ਹਨ ਉਸ ਦੇ ਤਹਿਤ ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ’ਤੇ ਦੇਸ਼ ਵਿਆਪੀ ਹੜਤਾਲ ਦਾ ਅਸਰ ਗੜ੍ਹਸ਼ੰਕਰ ਵਿੱਚ (nation wide strike affected garhshankar) ਵੀ ਦੇਖਣ ਨੂੰ ਮਿਲ ਰਿਹਾ ਹੈ। ਡਾਕਘਰ ਗੜ੍ਹਸ਼ੰਕਰ ਵਿੱਖੇ ਮੁਲਾਜਮਾਂ ਵਲੋਂ ਕੰਮਕਾਜ ਪੁਰੀ ਤਰ੍ਹਾਂ ਨਾਲ ਬੰਦ ਰੱਖ ਕੇ ਆਪਣੀ ਮੰਗਾਂ ਨੂੰ ਲੈਕੇ ਹੜਤਾਲ (strike) ਕੀਤੀ ਗਈ। ਮੁਲਾਜਮਾਂ ਵਲੋਂ ਸਰਕਾਰ ਤੋਂ ਮੰਗ (employees demand from govt)ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੁਰਾ ਕੀਤਾ ਜਾਵੇ ਤਾਕਿ ਮੁਲਾਜਮਾਂ ਨੂੰ ਰਾਹਤ ਮਿਲ ਸਕੇ। ਮੁਲਾਜਮਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਪੁਰਾਣੀ ਪੈਨਸ਼ਨ ਬਹਾਲ (old pension scheme resumption) ਕੀਤੀ ਜਾਵੇ ਅਤੇ ਕਰੋਨਾ ਕਾਲ ਦੁਰਾਨ ਦਾ ਡੀਏ ਦਿੱਤਾ ਜਾਵੇ (da of corona period)।
Last Updated : Feb 3, 2023, 8:21 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.