ਸਾਂਸਦ ਬਿੱਟੂ ਨੇ ਮੁੱਖ ਮੰਤਰੀ ਚੰਨੀ ’ਤੇ ਕੱਸਿਆ ਤੰਜ, ਕਿਹਾ- ਹੁਣ ਚੰਨੀ ਦੇਖਣਗੇ ਆਪਣਾ ਕੰਮ, ਚੋਣਗੇ ਬੱਕਰੀਆਂ' - ਚੰਨੀ ਦੇਣਗੇ ਆਪਣਾ ਕੰਮ
🎬 Watch Now: Feature Video
ਲੁਧਿਆਣਾ: ਕਾਂਗਰਸ ਦੇ ਸਾਂਸਦ (Congress MPs) ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ (Aam Aadmi Party) ਨੂੰ ਜਿੱਤ ਦੇ ਲਈ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਨਾਲ ਬਾਦਲ ਪਰਿਵਾਰ ਨਾਲ ਮਿਲ ਸਿਆਸਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਤੇ ਬਾਦਲ ਪਰਿਵਾਰ ਨੇ ਮਿਲ ਕੇ ਪੰਜਾਬ ਦੀ ਲੁੱਟ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਬੱਕਰੀਆਂ ਚੋਣ ਦੀ ਨਵੀਂ ਨੌਕਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ (Congress Party) ਆਪਣੀਆਂ ਗਲਤੀਆਂ ਕਰਕੇ ਹਾਰੀ ਹੈ।
Last Updated : Feb 3, 2023, 8:19 PM IST