2 ਕਿੱਲੋ 400 ਗ੍ਰਾਮ ਹੈਰੋਈਨ ਸਣੇ ਨਸ਼ਾ ਤਸਕਰ ਕਾਬੂ - ਨਸ਼ਾ ਤਸਕਰ ਕਾਬੂ
🎬 Watch Now: Feature Video

ਲੁਧਿਆਣਾ ਪੁਲੀਸ ਨੇ ਦੋ ਸਮੱਗਲਰਾਂ ਕੋਲੋਂ 2 ਕਿਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ 'ਚ ਇਸ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾ ਰਹੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਲੁਧਿਆਣਾ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ ਸੈੱਲ ਨੇ ਮੁਲਜ਼ਮਾਂ ਨੂੰ ਗੋਲਡਨ ਟਿੰਬਰ ਦੀ ਬੈਂਕ ਸਾਈਡ ਮੁਹੱਲਾ ਸੁੰਦਰ ਨਗਰ ਥਾਣਾ ਦਰੇਸੀ ਨੇੜੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।