ਵੇਖੋ ਵੀਡੀਓ: ਸਮੁੰਦਰ 'ਚ ਲੱਗੀ ਅੱਗ
🎬 Watch Now: Feature Video
ਮੈਕਸੀਕੋ ਦੀ ਖਾੜੀ: ਪਾਣੀ ਦੇ ਹੇਠਾਂ ਪਾਈਪਲਾਈਨ 'ਚ ਤੇਲ ਦਾ ਰਿਸਾਅ ਹੋਣ ਮਗਰੋਂ ਮੈਕਸੀਕੋ ਦੀ ਖਾੜੀ ਦੇ ਇੱਕ ਉਪ-ਜਲੀਯ ਅੱਗ ਦੇ ਗੋਲੇ ਨੂੰ ਬੁੱਝਾਉਣ ਦੀ ਕੋਸ਼ਿਸ਼ਾਂ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਪ੍ਰੈਟਲੀਯੋ ਮੈਕਸੀਕਨ ਨੇ ਅੱਗ 'ਤੇ ਕਾਬੂ ਪਾਉਣ ਤੇ ਉਸ ਨੂੰ ਬੁਝਾਉਣ ਲਈ ਵੱਧ ਪਾਣੀ ਦੇ ਛਿੜਕਾਅ ਲਈ ਕਿਸ਼ਤੀਆਂ ਭੇਜੀਆਂ ਹਨ। ਇਸ ਅੱਗ ਨੂੰ ਬੁਝਾਉਣ ਵਿੱਚ ਤਕਰੀਬਨ 5 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਪੇਅਮੇਕਸ , ਜਿਵੇਂ ਕਿ ਕੰਪਨੀ ਨੇ ਦੱਸਿਆ ਕਿ ਇਸ ਅਪਤੱਟੀਯ ਕੂ-ਮਾਲੂਬ-ਜਾਪ ਖ਼ੇਤਰ ਵਿੱਚ ਵਾਪਰੀ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਸ਼ੁੱਕਰਵਾਰ ਸਵੇਰੇ ਪਾਈਪਲਾਈਨ ਤੋਂ ਗੈਸ ਤੇ ਤੇਲ ਦੇ ਰਿਸਾਅ ਕਾਰਨ ਡ੍ਰਿਲਿੰਗ ਪਲੇਟਫਾਰਮ ਤੋਂ ਲਗਭਗ 150 ਗਜ (ਮੀਟਰ) ਦੀ ਦੂਰੀ 'ਤੇ ਹਾਦਸਾ ਵਾਪਰਿਆਂ। ਅਜੇ ਤੱਕ ਇਸ ਘਟਨਾ ਦੇ ਕਾਰਨ ਹੋਏ ਵਾਤਾਵਰਣ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆਂ ਹੈ।
Last Updated : Jul 5, 2021, 1:16 PM IST