'ਆਧੁਨਿਕ ਕੈਨੇਡਾ ਨਿਰਮਾਤਾ' ਪਿਅਰ ਟਰੂਡੋ ਦਾ 100ਵਾਂ ਜਨਮ ਦਿਨ ਮਨਾਇਆ ਗਿਆ - ਆਧੁਨਿਕ ਕੈਨੈਡਾ ਨਿਰਮਾਤਾ
🎬 Watch Now: Feature Video
ਬ੍ਰਿਟਿਸ਼ ਕੌਲੰਬਿਆ ਵਿਖੇ ਪੰਜਾਬ ਪ੍ਰੈਸ ਕਲੱਬ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਪਿਅਰ ਟਰੂਡੋ ਦਾ 100ਵਾਂ ਜਨਮ ਦਿਨ ਮਨਾਇਆ ਗਿਆ। ਜਸਟਿਨ ਟਰੂਡੋ ਦੇ ਪਿਤਾ ਕੈਨੇਡਾ ਦੇ 15ਵੇਂ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਪਿਅਰ ਟਰੂਡੋ ਨੇ ਆਪਣੇ ਕਾਰਜਕਾਲ ਵਿੱਚ ਲੋਕਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਿਆ ਸੀ, ਜਿਸ ਕਾਰਨ ਉਹ ਲੋਕਾਂ ਦੇ ਚਹੇਤੇ ਬਣ ਗਏ। ਪਿਅਰ ਟਰੂਡੋ ਨੂੰ 'ਆਧੁਨਿਕ ਕੈਨੈਡਾ ਨਿਰਮਾਤਾ' ਵੀ ਕਿਹਾ ਜਾਂਦਾ ਹੈ।