ਪਤੀ ਨੇ ਕਰਵਾਇਆ ਪਤਨੀ ਦਾ ਕਤਲ - Husband commits murder of wife
🎬 Watch Now: Feature Video
ਤਰਨਤਾਰਨ: ਬੀਤੇ ਦਿਨੀਂ ਇੱਕ ਮਹਿਲਾ ਦੇ ਕਤਲ ਦੀ ਗੁੱਥੀ (The plot of the woman's murder) ਨੂੰ ਪੁਲਿਸ (Police) ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਕਤਲ ਕੇਸ ਵਿੱਚ ਪੁਲਿਸ ਨੇ ਮ੍ਰਿਤਕ ਦੇ ਪਤੀ ਨੂੰ ਹੀ ਮੁਲਜ਼ਮ ਕਿਹਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੁਲਿਸ ਅਫ਼ਸਰ (Police officer) ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਭਰਾ ਦੇ ਹੱਥੋ ਇਹ ਕਤਲ (murder) ਕਰਵਾਇਆ ਹੈ। ਕਤਲ (murder) ਦੇ ਕਾਰਨ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਇਹ ਕਤਲ (murder) ਘਰੇਲੂ ਕਾਰਨਾਂ ਕਰਕੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Last Updated : Feb 3, 2023, 8:22 PM IST