Election results in Punjab: ਪੰਜਾਬ ’ਚ ਚੱਲਿਆ ਝਾੜੂ, ਹਰ ਪਾਸੇ ਜਸ਼ਨ ਦਾ ਮਾਹੌਲ - ਚੋਣਾਂ ਦੇ ਨਤੀਜੇ
🎬 Watch Now: Feature Video
ਬਠਿੰਡਾ: 10 ਮਾਰਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਸ਼ੁਰੂ ਹੋਣ 'ਤੇ ਲਗਾਤਾਰ ਹੀ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿਚੋਂ ਅੱਗੇ ਚਲਦੀ ਹੋਈ ਨਜ਼ਰ ਆਈ। ਜਿਸ ਤੋਂ ਬਾਅਦ ਲਗਾਤਾਰ ਹੀ ਆਪ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ। ਇਸੇ ਤਰ੍ਹਾਂ ਹੀ ਬਠਿੰਡਾ ਵਿੱਚ ਆਪ ਵਰਕਰ ਲੱਡੂ ਵੰਡ ਰਹੇ ਹਨ, ਜਸ਼ਨ ਮਨਾ ਰਹੇ ਹਨ। ਨਾਲ ਹੀ ਰੰਗਾਂ ਦੀ ਹੌਲੀ ਵੀ ਖੇਡੀ ਜਾ ਰਹੀ ਹੈ।
Last Updated : Feb 3, 2023, 8:19 PM IST