ਫ਼ਰੀਦਕੋਟ 'ਚ ਮਨਾਇਆ ਗਿਆ ਵਿਸਾਖੀ ਮੇਲਾ, ਉੱਘੇ ਕਲਾਕਾਰਾਂ ਬੰਨ੍ਹਿਆ ਸਮਾਂ - punjab news
🎬 Watch Now: Feature Video
ਫਰੀਦਕੋਟ ਦੇ ਪਿੰਡ ਪੱਕਾ ਵਿਚ ਬਾਬਾ ਰਾਮ ਸ਼ਾਲੂ ਦੇ ਅਸਥਾਨ 'ਤੇ ਸਾਲਾਨਾ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਭਰ ਤੋਂ ਆਏ ਬਾਬਾ ਰਾਮ ਸ਼ਾਲੂ ਦੇ ਪੈਰੋਕਾਰਾਂ ਨੇ ਸਜਦਾ ਕੀਤਾ। ਇੱਥੇ ਸ਼ਰਧਾਲੂਆਂ ਨੇ ਆਪਣੀਆਂ ਪੂਰੀਆਂ ਹੋਈਆਂ ਮਨੋਕਾਮਨਾਵਾਂ ਦੇ ਸੰਬੰਧ ਵਿਚ ਬਾਬਾ ਰਾਮ ਸ਼ਾਲੂ ਦੇ ਅਸਥਾਨ 'ਤੇ ਮਿੱਟੀ ਕੱਢੀ ਅਤੇ ਧਾਗੇ ਬੰਨ੍ਹੇ। ਇਸ ਮੌਕੇ ਨਾਮਵਰ ਗਾਇਕਾ ਨੇ ਆਪਣੀ ਗਾਇਕੀ ਨਾਲ ਸਮਾਂ ਵੀ ਬੰਨ੍ਹਿਆ।