ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਬਾਲ ਗੌਪਾਲ ਨੂੰ ਲਗਾਓ ਖੀਰ ਦਾ ਭੋਗ - ਬਾਲ ਗੌਪਾਲ
🎬 Watch Now: Feature Video
ਜਨਮ ਅਸ਼ਟਮੀ ਹੋਵੇ ਤੇ ਮਿੱਠਾ ਨਾ ਹੋਵੇ ਅਜਿਹਾ ਕਦੇ ਹੋ ਨਹੀਂ ਹੋ ਸਕਦਾ। ਭਗਵਾਨ ਕ੍ਰਿਸ਼ਨ ਦੀ ਲੀਲਾ ਬੇਮਿਸਾਲ ਹੈ। ਉਨ੍ਹਾਂ ਦੇ ਜਨਮਦਿਨ ਦਾ ਇਹ ਸ਼ੁਭ ਦਿਹਾੜਾ ਸਮੂਹ ਸੰਗਤਾਂ ਦੇ ਦਿਲਾਂ ਦੇ ਨੇੜੇ ਹੈ। ਇਸ ਦਿਨ ਖੀਰ ਤੋਂ ਬਿਨਾਂ ਬਾਲ ਗੋਪਾਲ ਦੀ ਪੂਜਾ ਨਹੀਂ ਕੀਤੀ ਜਾਂਦੀ ਤੇ ਖ਼ੀਰ ਦਾ ਸੇਵਨ ਕੀਤੇ ਬਿਨਾਂ ਸ਼ਰਧਾਲੂ ਆਪਣਾ ਵਰਤ ਨਹੀਂ ਤੋੜਦੇ। ਇਸ ਖ਼ਾਸ ਦਿਨ ਉੱਤੇ, ਆਓ ਦੇਖੀਏ ਕਿ ਤੁਰੰਤ ਕਿਵੇਂ ਬਣਾਈਏ ਚੌਲਾ ਦੀ ਖ਼ੀਰ।