ਸੰਦੀਪ ਨੰਗਲ ਅੰਬੀਆਂ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ - ਨੰਗਲ ਅੰਬੀਆਂ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਗਰਾਊਂਡ ਵਿਖੇ ਲਿਆਂਦਾ
🎬 Watch Now: Feature Video
ਜਲੰਧਰ: ਪਿੰਡ ਨੰਗਲ ਅੰਬੀਆਂ ਤੋਂ ਕਬੱਡੀ ਖੇਡ ਕੇ ਪੂਰੀ ਦੁਨੀਆਂ ਵਿੱਚ ਧੂਮ ਮਚਾਉਣ ਵਾਲੇ ਸੰਦੀਪ ਨੰਗਲ ਅੰਬੀਆਂ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਗਰਾਊਂਡ ਵਿਖੇ ਲਿਆਂਦਾ ਗਿਆ। ਉੱਥੇ ਮੌਜੂਦ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਦੀ ਮ੍ਰਿਤਕ ਦੇਹ ਨੂੰ ਗਰਾਊਂਡ ਵਿੱਚੋ ਲੰਘਾਇਆ ਗਿਆ ਤਾਂ ਕਿ ਹਰ ਕੋਈ ਉਨ੍ਹਾਂ ਦੀ ਝਲਕ ਦੇਖ ਸਕੇੇ। ਫਿਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਖ਼ਤ ਤੇ ਰੱਖਿਆ ਗਿਆ। ਤਾਂ ਜੋ ਪਰਿਵਾਰਿਕ ਮੈਂਬਰਾਂ ਅੰਤਿਮ ਵਿਦਾਈ ਦੇ ਸਕਣ।
Last Updated : Feb 3, 2023, 8:20 PM IST
TAGGED:
ਪਿੰਡ ਦੇ ਗਰਾਊਂਡ ਵਿਖੇ ਲਿਆਂਦਾ