ਕਿਸਾਨਾਂ ਨੇ ਫਿਰ ਘੇਰਿਆ ਬੀਜੇਪੀ ਆਗੂ ਸੁਰਜੀਤ ਕੁਮਾਰ ਜਿਆਣੀ - Farmers protest against BJP leader
🎬 Watch Now: Feature Video
ਫ਼ਾਜ਼ਿਲਕਾ: ਬੀਜੇਪੀ ਦੇ ਉਮੀਦਵਾਰ (BJP candidates) ਸੁਰਜੀਤ ਕੁਮਾਰ ਜਿਆਣੀ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ (Farmers) ਦਾ ਇਲਜ਼ਾਮ ਹੈ ਕਿ ਸੁਰਜੀਤ ਕੁਮਾਰ ਜਿਆਣੀ (Surjit Kumar Jayani) ਵੱਲੋਂ ਕਿਸਾਨੀ ਅੰਦੋਲਨ ਦੌਰਾਨ ਜੋ ਕਿਸਾਨਾਂ (Farmers) ਲਈ ਭਾਸ਼ਾ ਵਰਤੀ ਜਾ ਰਹੀ ਸੀ, ਉਸ ਨੂੰ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਲੋਕਾਂ ਨੂੰ ਜਾਗੂਰਕ ਕਰ ਰਹੇ ਸਨ, ਤਾਂ ਜੋ ਕੋਈ ਵੀ ਸੁਰਜੀਤ ਕੁਮਾਰ ਜਿਆਣੀ ਨੂੰ ਵੋਟ ਨਾ ਪਾਵੇ, ਪਰ ਦੂਜੇ ਪਾਸੇ ਜਦੋਂ ਇਸ ਦੀ ਖ਼ਬਰ ਸੁਰਜੀਤ ਕੁਮਾਰ ਜਿਆਣੀ (Surjit Kumar Jayani) ਨੂੰ ਲੱਗੀ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਕੁਝ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੇ ਵਿਰੋਧ ਵਿੱਚ ਬਾਕੀ ਕਿਸਾਨਾਂ ਨੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਅਫ਼ਸਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
Last Updated : Feb 3, 2023, 8:11 PM IST