ਨਾਈਜੀਰੀਅਨ ਵਿਅਕਤੀ ਕੋਲੋ ਮਿਲੀ ਹੈਰੋਇਨ - Nigerian man found with Heroin
🎬 Watch Now: Feature Video
ਚੰਡੀਗੜ੍ਹ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਨਾਈਜੀਰੀਅਨ ਦੇ ਕਬਜ਼ੇ ਵਿਚੋਂ ਦੋ ਸੋ ਚਹੱਤਰ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਨੇ ਨਾਈਜੀਰੀਅਨ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇੰਸਪੈਕਟਰ ਅਮਨਜੋਤ ਸਿੰਘ ਨੇ ਫੜੇ ਗਏ ਨਾਈਜੀਰੀਅਨ ਦੀ ਪਛਾਣ ਬੇਂਜਾਮਿਨ ਉਮਰ ਪੱਚੀ ਸਾਲ ਵਜੋਂ ਕੀਤੀ ਹੈ ਜੋ ਕਿ ਮੂਲ ਰੂਪ ਵਿੱਚ ਨਾਈਜੀਰੀਆ ਦਾ ਰਹਿਣ ਵਾਲਾ ਹੈ
Last Updated : Feb 3, 2023, 8:26 PM IST