ਪਿੰਡ ਦੇ ਛੱਪੜ ਵਿੱਚ ਡੁੱਬਣ ਨਾਲ ਸੁਨਿਆਰੇ ਦੀ ਮੌਤ - ਪੈਰ ਫਿਸਲ ਗਿਆ ਅਤੇ ਛੱਪੜ ਵਿੱਚ ਡਿੱਗ ਗਿਆ।
🎬 Watch Now: Feature Video
ਤਰਨਤਾਰਨ : ਪਿੰਡ ਨੁਸਹਿਰਾ ਪੰਨੂਆਂ ਦੇ ਛੱਪੜ ਵਿੱਚ ਡਿੱਗਣ ਨਾਲ ਇਕ ਸੁਨਿਆਰੇ ਦੀ ਮੌਤ ਹੋ ਗਈ। ਉਹ ਕਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਹਰੀਕੇ ਤੋਂ ਬੁਲਾਏ ਗਏ ਗੋਤਾਖੋਰਾਂ ਨੇ ਸੁਨਿਆਰੇ ਦੀ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦੀ ਪਹਿਚਾਣ ਨਿਵਾਸੀ ਸੁਖਮਿੰਦਰ ਸਿੰਘ ਬੌਬੀ ਦੇ ਰੂਪ ਵਜੋਂ ਹੋਈ ਹੈ। ਸਬੰਧਿਤ ਠਾਣੇ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਤੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਖਮਿੰਦਰ ਸਿੰਘ ਆਪਣੇ ਸੋਹਰੇ ਆਇਆ ਹੋਇਆ ਸੀ ਅਤੇ ਬਰਸਾਤ ਜ਼ਿਆਦਾ ਹੋਣ ਕਾਰਨ ਉਸ ਦਾ ਪੈਰ ਫਿਸਲ ਗਿਆ ਅਤੇ ਛੱਪੜ ਵਿੱਚ ਡਿੱਗ ਗਿਆ। ਛੱਪੜ ਵਿਚ ਦਲਦਲ ਅਤੇ ਡੂੰਘਾ ਹੋਣ ਕਾਰਨ ਸੁਖਵਿੰਦਰ ਸਿੰਘ ਦੀ ਲਾਸ਼ ਕਈ ਘੰਟੇ ਛੱਪੜ ਦੇ ਅੰਦਰ ਫਸੀ ਰਹੀ।
Last Updated : Feb 3, 2023, 8:25 PM IST