ਹਾਥੀ ਅਤੇ ਜੰਗਲਾਤ ਵਿਭਾਗ ਦੇ ਅਫ਼ਸਰਾਂ ਦਾ ਬਣਿਆ ਫਿਲਮੀ ਸੀਨ, ਦੇਖੋ ਵੀਡੀਓ - ਹਾਥੀ ਅਤੇ ਜੰਗਲਾਤ ਵਿਭਾਗ ਦੇ ਅਫ਼ਸਰਾਂ

🎬 Watch Now: Feature Video

thumbnail

By

Published : Mar 16, 2022, 5:35 PM IST

Updated : Feb 3, 2023, 8:19 PM IST

ਤਮਿਲਨਾਡੂ: ਤਾਮਿਲਨਾਡੂ ਦੇ ਜੰਗਲਾਂ ਵਿੱਚੋਂ ਇੱਕ ਬਹੁਤ ਹੀ ਰੌਚਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਹਾਥੀ ਗੱਡ ਦੇ ਸਾਹਣਿਓ ਤੇਜ਼ ਦੌੜਦਾ ਹੋਇਆ ਆ ਰਿਹਾ ਹੈ ਅਤੇ ਗੱਡੀ ਬੜੀ ਹੀ ਤੇਜ਼ੀ ਨਾਲ ਪਿੱਛੇ ਵੱਲ ਹੁੰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਗੱਡੀ ਵਿੱਚ ਜੰਗਲਾਤ ਵਿਭਾਗ ਦੇ ਅਫ਼ਸਰ ਹਨ ਅਤੇ ਹਾਥੀ ਬਹੁਤ ਹੀ ਤੇਜ਼ੀ ਨਾਲ ਉਨ੍ਹਾਂ ਵੱਲ ਵੱਧ ਰਿਹਾ ਹੈ।
Last Updated : Feb 3, 2023, 8:19 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.