ਫਰੀਦਕੋਟ ਮੈਡੀਕਲ ਕਾਲਜ ‘ਚ ਹੜਤਾਲ ਜਾਰੀ - ਆਮ ਆਦਮੀ ਪਾਰਟੀ
🎬 Watch Now: Feature Video
ਕਾਂਗਰਸ ਨੇ ਪੰਜਾਬ ਦੇ ਭਲੇ ਦੇ ਨਾਂ ‘ਤੇ ਸੱਤਾ ਦੇ ਆਗੂਆਂ ‘ਚ ਬਦਲਾਅ ਕੀਤਾ ਹੈ ਤੇ ਮੁੱਖ ਮੰਤਰੀ ਚੰਨੀ ਨੇ ਮੁਲਾਜਮਾਂ (Employees) ਨੂੰ ਹੜਤਾਲ (Strike) ਛੱਡ ਕੇ ਕੰਮਾਂ ‘ਤੇ ਮੁੜਨ ਦੀ ਬੇਨਤੀ ਵੀ ਕੀਤੀ ਹੈ ਪਰ ਇਸ ਦੇ ਬਾਵਜੂਦ ਮੁਲਾਜਮਾਂ ਦੀਆਂ ਮੰਗਾਂ ਦੀ ਪੂਰਤੀ ਹੁੰਦੀ ਨਹੀਂ ਦਿਸ ਰਹੀ। ਖਾਸ ਕਰਕੇ ਕੱਚੇ ਮੁਲਾਜਮਾਂ ਦੀਆਂ ਉਮੀਦਾਂ ਹੋਰ ਵਧ ਗਈਆਂ ਹਨ। ਇਸੇ ਸਿਲਸਿਲੇ ਵਿੱਚ ਫਰੀਦਕੋਟ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਮੁਲਾਜਮਾਂ ਨੇ ਛਾਂਟੀ ਦੇ ਵਿਰੋਧ ਵਿੱਚ ਮੁਜਾਹਰਾ ਜਾਰੀ ਹੈ।