ਕਸਬਾ ਗੋਇੰਦਵਾਲ ਸਾਹਿਬ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ : ਵੇਖੋ ਵੀਡੀਓ - S.H.O
🎬 Watch Now: Feature Video
ਤਰਨ ਤਾਰਨ : ਕਸਬਾ ਗੋਇੰਦਵਾਲ ਸਾਹਿਬ ਵਿਖੇ ਬੀਤੀ ਗੁੰਡਾਗਰਦੀ ਦਾ ਨੰਗਾ ਨਾਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਮਹਾਕਾਲੀ ਮੰਦਰ ਕਮੇਟੀ ਗੋਇੰਦਵਾਲ ਵਿਖੇ 10-15 ਵਿਅਕਤੀਆਂ ਵੱਲੋਂ ਮੰਦਰ ਦੇ ਦਲਜੀਤ ਭਗਤ ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਮੰਦਰ ਵਿੱਚ ਆਏ ਭਗਤਾ ਨੂੰ ਸੱਟਾਂ ਲੱਗ ਗਈਆਂ। ਭਗਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਤੇ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਹੈ। ਇਸ ਸਬੰਦੀ ਐੱਸ ਐਚ ਓ ਨਵਦੀਪ ਸਿੰਘ ਨੇ ਕਿਹਾ ਕਿ ਬਿਆਨਾਂ ਦੇ ਅਧਾਰ ਤੇ ਮੁੱਢਲੀ ਕਰਵਾਈ ਕੀਤੀ ਜਾਵੇਗੀ।