ਪੰਜਾਬ ਸਰਕਾਰ ਨੂੰ ਗਵਰਨਰ ਨੇ ਪੁੱਛੇ ਅਹਿਮ ਸਵਾਲ, ਬਲਬੀਰ ਸਿੱਧੂ ਨੇ ਦਿੱਤਾ ਜਵਾਬ - health minister balbir sidhu
🎬 Watch Now: Feature Video
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਲਾਹਕਾਰਾਂ ਦੀ ਫ਼ੌਜ 'ਚ ਹਾਲ ਹੀ ਵਿੱਚ ਵਾਧਾ ਕੀਤਾ ਅਤੇ ਕੁਝ ਵਿਧਾਇਕਾਂ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਸਬੰਧੀ ਫ਼ਾਇਲ ਗਵਰਨਰ ਆਫ਼ਿਸ ਤੋਂ ਵਾਪਿਸ ਆ ਚੁੱਕੀ ਹੈ ਅਤੇ ਇਹ ਸਵਾਲ ਸਰਕਾਰ ਤੋਂ ਪੁੱਛੇ ਗਏ ਹਨ ਕਿ ਮੁੱਖ ਮੰਤਰੀ ਨੂੰ ਇਹ ਸਲਾਹਾਕਾਰ ਕਿਉਂ ਦਿੱਤੇ ਜਾ ਰਹੇ ਹਨ ?, ਇੰਨ੍ਹਾਂ ਸਲਾਹਕਾਰਾਂ ਦਾ ਕੰਮ ਕੀ ਹੋਵੇਗਾ?, ਇੰਨ੍ਹਾਂ ਸਵਾਲਾਂ ਦੇ ਜਵਾਬ ਲਿਖਤੀ ਰੂਪ 'ਚ ਮੰਗੇ ਗਏ ਹਨ। ਇਸ ਮਾਮਲੇ ਬਾਰੇ ਗੱਲ ਕਰਦੇ ਹੋਏ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਗਵਰਨਰ ਵੱਲੋਂ ਭੇਜੇ ਗਏ ਸਾਰੇ ਰੈਜ਼ੋਲਿਊਸ਼ਨ ਪਾਸ ਨਹੀਂ ਹੁੰਦੇ।