ਸੰਗਰੂਰ: ਵਿਦਿਆਰਥੀ ਨੇ ਹੋਸਟਲ ਦੇ ਕਮਰੇ 'ਚ ਲਿਆ ਫ਼ਾਹਾ - student
🎬 Watch Now: Feature Video
ਯੂਪੀ ਦੇ ਰਹਿਣ ਵਾਲੇ ਮੁਕੁਲ ਕੁਮਾਰ ਨਾਂਅ ਦੇ ਨੌਜਵਾਨ ਨੇ ਕਾਲਜ ਦੇ ਹੋਸਟਲ ਵਿੱਚ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮੁਕੁਲ ਦੇ 5ਵੇਂ ਸਮੈਸਟਰ ਦਾ ਪਹਿਲਾ ਦਿਨ ਸੀ ਜਿਸ ਦਿਨ ਉਸ ਨੇ ਫ਼ਾਹਾ ਲਿਆ।