ਸੀਨੀਅਰ ਕਾਂਸਟੇਬਲ ਨੂੰ ਲੱਗੀ ਗੋਲੀ, ਰਜਿੰਦਰ ਹਸਪਤਾਲ ਜ਼ੇਰੇ ਇਲਾਜ਼ - crime news punjab
🎬 Watch Now: Feature Video
ਪਟਿਆਲਾ 'ਚ ਉਸ ਵੇਲੇ ਸਨਸਨੀ ਦਾ ਮਾਹੌਲ ਬਣ ਗਿਆ ਜਦੋਂ ਡਿਉਟੀ 'ਤੇ ਤੈਨਾਤ ਸੀਨੀਅਰ ਕਾਂਸਟੇਬਲ ਨੂੰ ਗੋਲੀ ਲੱਗ ਗਈ। ਕਾਂਸਟੇਬਲ ਦੀ ਪਛਾਣ ਨਰਿੰਦਰ ਪਾਲ ਦੇ ਤੌਰ 'ਤੇ ਹੋਈ ਹੈ। ਨਰਿੰਦਰ ਪਾਲ ਦੇ ਗੱਲੇ 'ਤੇ ਗੋਲੀ ਲੱਗੀ ਹੈ। ਉਸ ਨੂੰ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡੀਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਗੋਲੀ ਕਿਵੇਂ ਲੱਗੀ ਇਸ ਗੱਲ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।