ਕੋਰੋਨਾ ਤੋਂ ਬਚਣ ਲਈ ਰਾਜਿੰਦਰਾ ਹਸਪਤਾਲ ਦੀਆਂ ਨਰਸਾਂ ਕੋਲ ਨਹੀਂ ਕੋਈ ਸਹੂਲਤ - ਪਟਿਆਲਾ ਕੋਰੋਨਾਵਾਇਰਸ
🎬 Watch Now: Feature Video
ਪਟਿਆਲਾ:ਰਾਜਿੰਦਰਾ ਹਸਪਤਾਲ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀਆਂ ਨਰਸਾਂ ਦੇ ਵਿੱਚ ਰੋਸ ਦਾ ਮਾਹੌਲ ਹੈ। ਇਨ੍ਹਾਂ ਨਰਸਾਂ ਦਾ ਕਹਿਣਾ ਹੈ ਕਿ ਇੱਕ ਤਾਂ ਉਨ੍ਹਾਂ ਦੀ ਤਨਖਾਹ ਮਹਿਜ਼ 7 ਹਜ਼ਾਰ ਰੁਪਏ ਹੈ ਅਤੇ ਦੂਸਰਾ ਲਗਾਤਾਰ ਰੈਗੂਲਰ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ N95 ਮਾਸਕ, ਫੁੱਲ ਕਿੱਟ ਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਨਹੀਂ ਕਰਾਇਆਂ ਜਾ ਰਿਹਾ।
Last Updated : Apr 1, 2020, 5:37 PM IST