ਸ਼ਰਧਾ ਨਾਲ ਮਨਾਈਆ ਗਿਆ ਰਾਮ ਨੌਮੀ ਦਾ ਉਸਤਵ - ਸ੍ਰੀ ਆਨੰਦਪੁਰ ਸਾਹਿਬ
🎬 Watch Now: Feature Video
ਸ੍ਰੀ ਆਨੰਦਪੁਰ ਸਾਹਿਬ: ਰਾਮ ਨੌਮੀ ਦੇ ਪਵਿੱਤਰ ਤੇ ਪ੍ਰਾਚੀਨ ਮੰਦਰ ਚੋਈ ਬਾਜ਼ਾਰ ਵਿਖੇ ਸਭ ਤੋਂ ਪਹਿਲਾਂ ਪਵਿੱਤਰ ਰਮਾਇਣ ਦੇ ਭੋਗ ਪਾਏ ਗਏ ਜਿਸ ਤੋਂ ਬਾਅਦ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਬੱਸ ਸਟੈਂਡ ਸ੍ਰੀ ਆਨੰਦਪੁਰ ਸਾਹਿਬ ਤੋਂ ਦੁਬਾਰਾ ਵਾਪਸ ਆ ਕੇ ਰਾਮ ਮੰਦਿਰ ਵਾਪਸ ਹੋਈ। ਇਸ ਮੌਕੇ ਭਗਵਾਨ ਰਾਮ ਨਾਲ ਸਬੰਧਤ ਝਾਕੀਆਂ ਵੀ ਕੱਢੀਆਂ ਗਈਆਂ ਕੋਰੋਨਾ ਮਹਾਂਵਾਰੀ ਦੇ ਦੌਰਾਨ ਇਕੱਠ ਘੱਟ ਕਰਨ ਨੂੰ ਲੈ ਕੇ ਅਤੇ ਪੰਜਾਬ ਸਰਕਾਰ ਦੀਆਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਭਾ ਸੋਸਾਇਟੀਆਂ ਨੇ ਸੰਗਤ ਦਾ ਰਸ ਘੱਟ ਰੱਖਿਆ।