ਭਾਰੀ ਮੀਂਹ ਕਾਰਨ ਤਲਾਬ 'ਚ ਬਦਲਿਆ ਸਕੂਲ - Sinking school
🎬 Watch Now: Feature Video
ਲਗਾਤਾਰ ਹੋ ਰਹੀ ਬਰਸਾਤ ਨਾਲ ਪਟਿਆਲਾ ਦੇ ਰਾਈ ਮਾਜਰਾ ਦਾ ਸਕੂਲ ਤਲਾਬ ਬਣ ਗਿਆ ਹੈ। ਸਕੂਲ ਦੇ ਗਰਾਊਂਡ ਵਿੱਚ ਪਾਣੀ ਇੰਨਾ ਜ਼ਿਆਦਾ ਭਰਿਆ ਹੈ ਕਿ ਬੱਚੇ ਚਾਹ ਕੇ ਵੀ ਸਕੂਲ ਨਹੀਂ ਆ ਸਕਦੇ, ਸਕੂਲ ਦਾ ਮੇਨ ਗੇਟ ਪਾਣੀ ਵਿੱਚ ਡੁੱਬਾ ਹੋਇਆ ਹੈ।