ਅਮਲੋਹ ਦੇ ਪਿੰਡ ਟਿੱਬੀ ਕੋਲ ਵਾਪਰਿਆ ਭਿਆਨਕ ਹਾਦਸਾ ਇੱਕ ਮੌਤ - One death
🎬 Watch Now: Feature Video
ਅਮਲੋਹ ਦੇ ਪਿੰਡ ਟਿੱਬੀ ਕੋਲ ਵਾਪਰਿਆ ਦਰਦਨਾਕ ਹਾਦਸਾ ਜੁਗਾੜੂ ਰੇਹੜੀ ਵਿਚ ਲਿਆਂਦੀ ਜਾ ਰਹੀ ਆਤਿਸ਼ਬਾਜ਼ੀ ਨਾਲ ਹੋਏ ਬਲਾਸਟ ਵਿੱਚ ਇੱਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ ਬਲਾਸਟ ਹੋਣ ਨਾਲ ਰੇਹੜੀ ਤੇ ਬੈਠਾ ਵਿਅਕਤੀ 30 ਤੋਂ 35 ਫੁੱਟ ਉੱਪਰ ਉਛਲਿਆ, ਜੁਗਾੜੂ ਰੇਹੜੀ ਵੀ ਹੋਈ ਚਕਨਾਚੂਰ। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ।