ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਖੁੱਲ੍ਹੇਗਾ ਐਨਆਈਏ ਦਾ ਦਫ਼ਤਰ - nia office burail jail chandigarh
🎬 Watch Now: Feature Video

ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਬੁੜੈਲ ਜੇਲ੍ਹ ਵਿਖੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦਾ ਦਫ਼ਤਰ ਖੁੱਲ੍ਹੇਗਾ। ਜਿਸ ਦਾ ਉਦਘਾਟਨ ਐਨਆਈਏ ਦੇ ਡੀਜੀ ਕਰਨਗੇ। ਦੱਸਣਾ ਬਣਦਾ ਹੈ ਕਿ ਪੰਜਾਬ ਨਾਲ ਸਬੰਧਤ ਮਕਸੂਦਾਂ ਥਾਣਾ ਬਲਾਸਟ, 532 ਕਿਲੋ ਹੈਰੋਇਨ, ਗਗਨੇਜਾ ਕਤਲ ਮਾਮਲਾ ਤੇ ਤਰਨ ਤਾਰਨ ਬਲਾਸਟ ਵਰਗੇ ਕਈ ਮਾਮਲੇ ਇਸ ਵੇਲੇ ਐਨਆਈਏ ਅਧੀਨ ਹਨ ਜਿਨ੍ਹਾਂ ਦੀ ਜਾਂਚ ਦਿੱਲੀ ਜਾਂ ਜੰਮੂ ਦੀ ਐਨਆਈਏ ਟੀਮ ਕਰਦੀ ਹੈ। ਬੁੜੈਲ ਜੇਲ੍ਹ ਵਿੱਚ ਬਣਾਏ ਜਾ ਰਹੇ ਇਸ ਦਫ਼ਤਰ ਵਿੱਚ ਐਸਪੀ ਤੇ ਡੀਐਸਪੀ ਲੈਵਲ ਦੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ।