ਐਸਜੀਪੀਸੀ ਅਤੇ ਵਿਧਾਇਕ ਨਵਤੇਜ ਚੀਮਾ ਹੋਏ ਆਹਮੋ ਸਾਹਮਣੇ - ਐਸਜੀਪੀਸੀ ਅਤੇ ਵਿਧਾਇਕ ਨਵਤੇਜ ਚੀਮਾ ਹੋਏ ਆਹਮੋ ਸਾਹਮ
🎬 Watch Now: Feature Video
ਕਪੂਰਥਲਾ/ਸੁਲਤਾਨਪੁਰ ਲੋਧੀ: ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਬੇਬੇ ਨਾਨਕੀ ਨਿਵਾਸ ਵਿੱਚ ਗੁਰਦੁਆਰਾ ਸਾਹਿਬ ਵਲੋਂ ਬਣਾਈ ਜਾ ਰਹੀ ਦੁਕਾਨਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਬੇਬੇ ਨਾਨਕੀ ਨਿਵਾਸ ਦੇ ਫਰੰਟ ਵਿੱਚ ਬਣਾਈ ਜਾ ਰਹੀ ਦੁਕਾਨਾਂ ਨੂੰ ਲੈ ਕੇ ਹਲਕਾ ਵਿਧਾਇਕ ਅਤੇ ਕੁੱਝ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਅਨੁਸਾਰ ਇਸ ਨਾਲ ਗੁਰਦੁਆਰਾ ਸਾਹਿਬ ਦੀ ਦਿੱਖ 'ਤੇ ਅਸਰ ਪੈ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਸਾਰੀ ਅਧੀਨ ਦੁਕਾਨਾਂ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਵਿੱਚ ਆ ਰਹੀਆਂ ਹਨ, ਅਤੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਦਖ਼ਲ ਅੰਦਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ।