ਮਲੋਟ ਮਨਪ੍ਰੀਤ ਮਨਾਂ ਕੱਤਲ ਕਾਂਡ ਮਾਮਲੇ 'ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ - crime news
🎬 Watch Now: Feature Video
ਮਲੋਟ ਵਿੱਚ ਬੀਤੀ ਦੋ ਦਸੰਬਰ ਨੂੰ ਵਾਪਰੇ ਮਨਪ੍ਰੀਤ ਮਨਾਂ ਕਤਲਕਾਂਡ ਵਿੱਚ ਮਲੋਟ ਦੀ ਪੁਲਿਸ ਨੇ ਇੱਕ ਨਵਾਂ ਖ਼ੁਲਾਸਾ ਕੀਤਾ ਹੈ। ਮਲੋਟ ਪੁਲਿਸ ਨੇ ਕਿਹਾ ਹੈ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਗੈਂਗਸਟਰ ਰੋਹਿਤ ਗਦਾਰਾਂ ਤੋਂ ਇਲਾਵਾ ਸੱਤ ਹੋਰ ਲੋਕਾਂ ਦੇ ਨਾਂਅ ਸਾਹਮਣੇ ਆਏ ਹਨ ਅਤੇ ਇਸ ਤੋਂ ਇਲਾਵਾ ਜਿਸ ਅਸਲੇ ਨਾਲ ਮਨਪ੍ਰੀਤ ਮਨਾਂ ਨੂੰ ਮਾਰਿਆ ਗਿਆ ਹੈ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ।