ਸਕੂਟਰੀ ਸਵਾਰ ਲੁਟੇਰਿਆਂ ਨੇ ਹਮਲਾ ਕਰ ਵਿਅਕਤੀ ਤੋਂ ਲੁੱਟੇ 37 ਹਜ਼ਾਰ ਰੁਪਏ

By

Published : Oct 4, 2020, 9:45 PM IST

thumbnail
ਜਲੰਧਰ: ਕਸਬਾ ਗੁਰਾਇਆ ਵਿਖੇ ਪਿੰਡ ਪੱਤੀ ਜਗੀਰ ਦੇ ਕੋਲ ਇੱਕ ਵਿਅਕਤੀ ਕੋਲੋਂ 37 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦਾ ਸ਼ਿਕਾਰ ਹੋਏ ਹਰਮੇਸ਼ ਚੰਦਰ ਨੇ ਦੱਸਿਆ ਕਿ ਉਹ ਬਹਿਰਾਮ ਤੋਂ ਆ ਰਿਹਾ ਸੀ, ਜਦੋਂ ਉਹ ਸਹਾਰ ਪੁੰਡੀ ਪਿੰਡ ਦੇ ਨਜ਼ਦੀਕ ਪੁੱਜਿਆ ਤਾਂ ਪਿੱਛੋਂ ਸਕੂਟਰੀ ਸਵਾਰ ਲੁਟੇਰੇ ਉਸ ਉੱਤੇ ਹਮਲਾ ਕਰ ਉਸ ਤੋਂ 37 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.