'ਏਕ ਨੂਰ ਤੇ ਸਭ ਜਗ ਉਪਜਿਆ' ਨੂੰ ਕੀਤਾ ਸਾਰਥਕ - india news
🎬 Watch Now: Feature Video
ਮਲੇਰਕੋਟਲਾ ਦੇ ਪਿੰਡ ਕੁਠਾਲਾ ਵਿੱਚ ਆਪਸੀ ਭਾਈਚਾਰੇ ਦੀ ਮਿਸਾਲ ਮੁੜ ਵੇਖਣ ਨੂੰ ਮਿਲੀ ਹੈ। ਇੱਥੇ ਸਿੱਖ ਲੋਕਾਂ ਨੇ ਮੁਸਲਮਾਨ ਲੋਕਾਂ ਦੇ ਰੋਜ਼ੇ ਖੁੱਲਵਾਏ ਇਨ੍ਹਾਂ ਹੀ ਨਹੀਂ ਗੁਰੂਦੁਆਰਾ ਸਾਹਿਬ ਵਿਖੇ ਮੁਸਲਮਾਨਾਂ ਵੱਲੋਂ ਨਮਾਜ਼ ਵੀ ਅਦਾ ਕੀਤੀ ਗਈ।