thumbnail

By

Published : Jan 5, 2022, 5:43 PM IST

ETV Bharat / Videos

ਨਸ਼ੇ ’ਚ ਧੁੱਤ ਚਾਲਕ ਨੇ ਰੈਲਿੰਗ ’ਤੇ ਚੜ੍ਹਾਇਆ ਟੈਂਕਰ

ਜਲੰਧਰ: ਜ਼ਿਲ੍ਹੇ ਦੇ ਥਾਣਾ 8 ਦੇ ਅਧੀਨ ਆਉਂਦੇ ਫਲਾਈਓਵਰ ਵਿਖੇ ਇੱਕ ਨਸ਼ੇ ਚ ਧੁੱਤ ਚਾਲਕ ਵੱਲੋਂ ਟੈਂਕਰ ਨੂੰ ਫਲਾਈਓਵਰ ’ਤੇ ਲੱਗੇ ਰੋਲਿੰਗ ’ਤੇ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਸ਼ੇ ਚ ਧੁੱਤ ਚਾਲਕ ਨੇ ਦੱਸਿਆ ਹੈ ਕਿ ਉਸ ਦੇ ਅੱਗੇ ਕੋਈ ਆ ਗਿਆ ਸੀ ਤਾਂ ਉਸ ਨੂੰ ਬਚਾਉਂਦੇ ਬਚਾਉਂਦੇ ਉਸ ਵੱਲੋਂ ਜੋ ਟੈਂਕਰ ਹੈ ਉਹ ਰੇਲਿੰਗ ’ਤੇ ਚੜ੍ਹ ਗਿਆ। ਉੱਥੇ ਹੀ ਇਸ ਸਬੰਧੀ ਮੌਕੇ ’ਤੇ ਜਿਹੜੇ ਪੁਲਿਸ ਅਧਿਕਾਰੀ ਸੀ ਉਹ ਮੀਡੀਆ ਦੇ ਸਵਾਲਾਂ ਤੋਂ ਬਚਦੇ ਹੋਏ ਵੀ ਸਾਫ਼ ਨਜ਼ਰ ਆਏ ਅਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਹਾਦਸਾ ਹੋਇਆ ਹੈ ਉਹ ਉਨ੍ਹਾਂ ਤੋਂ ਕਾਫ਼ੀ ਦੂਰ ਹੋਇਆ ਹੈ।

For All Latest Updates

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.