ਕੋਰੋਨਾ ਵਾਇਰਸ: ਯੂਨੀਵਰਸਿਟੀ ਨੇ ਹੋਸਟਲ ਦੇ ਦਰਜੀ ਤੋਂ ਮਾਸਕ ਬਣਵਾਉਣੇ ਕੀਤੇ ਸ਼ੁਰੂ - Tailor Mohammad furkanpu
🎬 Watch Now: Feature Video
ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਵੀ ਪੁਖ਼ਤਾ ਪ੍ਰਬੰਧਾ ਵਿੱਚ ਲੱਗੀ ਹੋਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਮਾਸਕਾਂ ਦੀ ਕਮੀ ਨੂੰ ਦੂਰ ਕਰਨ ਲਈ ਯੂਨੀਵਰਸਿਟੀ ਦੇ ਹੋਸਟਲ ਨੰਬਰ ਤਿੰਨ ਦੇ ਦਰਜੀ ਤੋਂ ਮਾਸਕ ਤਿਆਰ ਕਰਵਾਉਣ ਦਾ ਫੈਸਲਾ ਕੀਤਾ ਹੈ। ਦਰਜੀ ਮੁਹੰਮਦ ਫੁਰਕਾਨ ਇਨ੍ਹਾਂ ਮਾਸਕਾਂ ਨੂੰ ਬਣਾਉਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਨੇ ਇਹ ਮਾਸਕ ਬਣਾਉਣ ਦੇ ਲਈ ਕਿਹਾ ਸੀ।