ਧਨਾਸ ਦੀ ਰੀਹੈਬਿਲੀਟੇਸ਼ਨ ਕਾਲੋਨੀ 'ਚ 60 ਸਾਲ ਦੀ ਇੱਕ ਬੁਜ਼ਰਗ ਔਰਤ 'ਚ ਕੋਰੋਨਾ ਦੀ ਹੋਈ ਪੁਸ਼ਟੀ
🎬 Watch Now: Feature Video
ਚੰਡੀਗੜ੍ਹ: ਇੰਟਰਸਿਟੀ ਦੇ ਸੈਕਟਰ-56 ਦੇ ਧਨਾਸ ਦੀ ਰੀਹੈਬਿਲੀਟੇਸ਼ਨ ਕਾਲੋਨੀ ਵਿੱਚ 60 ਸਾਲ ਦੀ ਇੱਕ ਬੁਜ਼ਰਗ ਔਰਤ 'ਚ ਕੋਰੋਨਾ ਪੌਜ਼ੀਟਿਵ ਦੀ ਪੁਸ਼ਟੀ ਹੋਈ ਹੈ। ਧਨਾਸ ਦੀ ਰੀਹੈਬਿਲੀਟੇਸ਼ਨ ਕਾਲੋਨੀ ਵਿੱਚ ਦੂਜੇ ਸੂਬੇ ਤੋਂ ਆਏ ਲੋਕ ਰਹਿੰਦੇ ਹਨ। ਪੁਲਿਸ ਨੇ ਧਨਾਸ ਦੀ ਰੀਹੈਬਿਲੀਟੇਸ਼ਨ ਕਾਲੋਨੀ ਨੂੰ ਸੀਲ ਕਰ ਦਿੱਤਾ ਹੈ 'ਤੇ ਲੋਕਾਂ ਨੂੰ ਘਰ ਆਉਣ ਦੀ ਸਲਾਹ ਦਿੱਤੀ ਗਈ ਹੈ।