ਭਾਆਧਸ ਨੇ ਪਵਨ ਪੁਰਸ਼ਾਰਥੀ ਨੂੰ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ ਕੀਤਾ ਨਿਯੁਕਤ - ਕੌਮੀ ਪ੍ਰਧਾਨ ਸੁਭਾਸ਼ ਸੋਂਧੀ
🎬 Watch Now: Feature Video
ਜਲੰਧਰ: ਭਾਰਤੀ ਆਦਿ ਧਰਮ ਸਮਾਜ (ਭਾਆਧਸ) ਨੇ ਪਵਨ ਪੁਰਸ਼ਾਰਥੀ ਨੂੰ ਆਪਣਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਜਥੇਬੰਦੀ ਦੇ ਕੌਮੀ ਪ੍ਰਧਾਨ ਸੁਭਾਸ਼ ਸੋਂਧੀ ਨੇ ਪਵਨ ਪੁਰਸ਼ਾਰਥੀ ਨੂੰ ਨਿਯੁਕਤੀ ਪੱਤਰ ਦਿੱਤਾ। ਇਸ ਮੌਕੇ ਪਵਨ ਪੁਰਸ਼ਾਰਥੀ ਨੇ ਜਥੇਬੰਦੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਵਚਨ ਜਥੇਬੰਦੀ ਨੂੰ ਦਿੱਤਾ।