ਪਾਰਸਲ ਲੈਣ ਤੋਂ ਪਹਿਲਾਂ ਹੋ ਜਾਓ ਸਾਵਧਾਨ !, ਦੇਖੋੋ ਕੀ ਹੋਇਆ - taking the parcel
🎬 Watch Now: Feature Video
ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਆਏ ਦਿਨ ਹੀ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਤੇ ਤਾਜ਼ੇ ਮਾਮਲੇ ਵਿੱਚ ਅੰਮ੍ਰਿਤਸਰ 88 ਫੁੱਟ ਰੋਡ ’ਤੇ ਜਤਿੰਦਰਪਾਲ ਸਿੰਘ ਦੇ ਘਰ 3 ਨੌਜਵਾਨ ਪਾਰਸਲ ਦੇਣ ਦੇ ਬਹਾਨੇ ਆਏ ਅਤੇ ਘਰ ਪਾਣੀ ਪੀਣ ਦੇ ਬਹਾਨੇ ਅੰਦਰ ਵੜ ਗਏ ਅਤੇ ਘਰ ਵਿੱਚ ਜਤਿੰਦਰਪਾਲ ਸਿੰਘ ਦੀ ਪਤਨੀ ਤੇ ਮਾਤਾ ਨੂੰ ਇਕੱਲਿਆਂ ਦੇਖ ਕੇ ਉਨ੍ਹਾਂ ਨੇ ਪਿਸਤੌਲ ਦੀ ਨੋਕ ’ਤੇ ਕਰੀਬ 2 ਲੱਖ ਰੁਪਏ ਦੀ ਲੁੱਟ ਕਰ ਫਰਾਰ ਹੋ ਗਏ।