ਕਲਾਕਾਰਾਂ ਨੇ ਅਮਰ ਨੂਰੀ ਦਿੱਤਾ ਵੱਡਾ ਸਨਮਾਨ - ਗੁਰਲੇਜ਼ ਅਖਤਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12562307-986-12562307-1627138356437.jpg)
ਖੰਨਾ: ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੂੰ ਕਲਾਕਾਰਾਂ ਵੱਲੋਂ ਪ੍ਰਧਾਨ ਚੁਣਿਆ ਗਿਆ ਹੈ। ਦੱਸ ਦਈਏ ਕਿ ਖੰਨਾ ਵਿੱਚ ਇਕੱਠੇ ਹੋਏ ਪੰਜਾਬੀ ਸੰਗੀਤ ਜਗਤ ਦੇ ਗਾਇਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਬੈਠਕ ਵਿੱਚ ਹੰਸਰਾਜ ਹੰਸ, ਬੱਬੂ ਮਾਨ, ਇੰਦਰਜੀਤ ਨਿੱਕੂ, ਜਸਵੀਰ ਜੱਸੀ, ਬਿੱਟੂ ਖੰਨੇ ਵਾਲਾ, ਦੇਬੀ ਮਕਸੂਸਪੁਰੀ, ਦਵਿੰਦਰ ਖੰਨੇ ਵਾਲਾ, ਗੁਰਲੇਜ਼ ਅਖੱਤਰ, ਕੁਲਵਿੰਦਰ ਕੈਲੇ ਸਣੇ ਕਈ ਪੰਜਾਬੀ ਕਲਾਕਾਰ ਮੌਜੂਦ ਸਨ।