ਕੋਰੋਨਾ ਵਾਇਰਸ ਕਰ ਕੇ ਚੀਨ ਕਪਾਹ ਨਿਰਯਾਤ ਰੁੱਕਿਆ - ਕੋਰੋਨਾ ਵਾਇਰਸ
🎬 Watch Now: Feature Video
ਕੋਰੋਨਾ ਵਾਇਰਸ ਦੇ ਵੱਧਦੇ ਮਾੜੇ ਪ੍ਰਭਾਵ ਕਾਰਨ, ਚੀਨ ਸਰਕਾਰ ਨੇ ਆਯਾਤ ਅਤੇ ਨਿਰਯਾਤ ਵਪਾਰ ਨੂੰ ਲਗਭਗ 80 ਫ਼ੀਸਦੀ ਤੱਕ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਚੀਨ ਨੇ ਭਾਰਤ ਤੋਂ ਨਿਰਯਾਤ ਕੀਤੀ ਜਾਣ ਵਾਲੀਆਂ ਕਪਾਹ ਦੀਆਂ ਗੰਢਾਂ ਨੂੰ ਉੱਤੇ ਵੀ ਰੋਕ ਲਾ ਦਿੱਤੀ ਹੈ। ਇਸ ਦਾ ਭਾਰਤੀ ਕਪਾਹ ਨਿਰਯਾਤ ਉੱਤੇ ਨਾਕਾਤਮਕ ਪ੍ਰਭਾਵ ਪਿਆ ਹੈ, ਕਿਉਂਕਿ ਦੇਸ਼ ਵਿੱਚ 3 ਲੱਖ ਕਪਾਹ ਦੀਆਂ ਗੰਢਾਂ ਪਈਆਂ ਹਨ।