ਪਟਿਆਲਾ ਵਿੱਚ ਭਾਰੀ ਮੀਂਹ, ਵੇਖੋ ਵੀਡੀਓ - patiala update
🎬 Watch Now: Feature Video
ਸੂਬੇ ਭਰ ਵਿੱਚ ਲੋਰੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਤੋਂ ਰੱਬ ਨੇ ਅੱਜ ਮੀਂਹ ਵੀ ਵਰਸਾ ਦਿੱਤਾ ਹੈ। ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਹਨ ਪਟਿਆਲਾ ਤੋਂ। ਪਟਿਆਲਾ ਵਿਖੇ ਇੰਨੇ ਬੱਦਲ ਛਾ ਗਏ ਹਨ ਕਿ ਦਿਨ ਦਾ ਉਜਾਲਾ ਰਾਤ ਦੇ ਹਨੇਰੇ ਵਿੱਚ ਤਬਦੀਲ ਹੋ ਗਿਆ ਹੈ। ਹਰੇਕ ਸਾਲ ਦੀ ਤਰ੍ਹਾਂ ਲੋਹੜੀ ਮੌਕੇ ਇਸ ਵਾਰ ਵੀ ਰੱਬ ਮੇਹਰਬਾਨ ਤਾਂ ਹੋਇਆ, ਪਰ ਪਹਿਲਾਂ ਨਾਲੋਂ ਕੁੱਝ ਜ਼ਿਆਦਾ।