ਸੁਲਤਾਨਪੁਰ ਲੋਧੀ ‘ਚ ਨਵਤੇਜ ਸਿੰਘ ਚੀਮਾ ਨੇ ਵੰਡੀਆਂ ਗਰਾਂਟਾਂ - ਵਿਧਾਨਸਭਾ ਚੋਣਾਂ
🎬 Watch Now: Feature Video

ਸੁਲਤਾਨਪੁਰ ਲੋਧੀ: ਪੰਜਾਬ ਦੀ ਸੱਤਾ ਧਿਰ ਚੋਣ ਪ੍ਰਚਾਰ ਵਿੱਚ ਜੁਟ ਗਈ ਹੈ।ਇਸੇ ਸਿਲਸਿਲੇ ਵਿੱਚ ਸੁਲਤਾਨਪੁਰ ਲੋਧੀ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ (Navtej Singh Cheema) ਨੇ ਪਿੰਡਾਂ ਨੂੰ 8 ਕਰੋੜ ਦੀ ਗਰਾਂਟਾਂ (Gave Grants) ਦੇ ਚੈੱਕ ਵੰਡੇ। ਇਸ ਮੌਕੇ ਉਨ੍ਹਾਂ ਸਰਕਾਰ ਵੱਲੋਂ ਕੀਤੇ ਗਏ ਐਲਾਨਾਂ ਦਾ ਪ੍ਰਚਾਰ ਵੀ ਪਿੰਡ ਵਾਸੀਆਂ ਵਿੱਚ ਕੀਤਾ