ਤਬਲੀਗੀ ਜਮਾਤ ਸੰਮੇਲਨ ਤੋਂ ਪਰਤੇ ਵਿਅਕਤੀ ਨੂੰ ਕੀਤਾ ਗਿਆ ਆਈਸੋਲੇਟ - ਤਬਲੀਗੀ ਜਮਾਤ
🎬 Watch Now: Feature Video
ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਵਿਅਕਤੀ ਕੁੱਝ ਦਿਨ ਪਹਿਲਾਂ ਨਜ਼ਾਮੁਦੀਨ ਤਬਲੀਗੀ ਜਮਾਤ ਸੰਮੇਲਨ 'ਚ ਗਿਆ ਸੀ ਜਿਸ ਨੂੰ ਹੁਣ ਪੁਲਿਸ ਨੇ ਆਈਸੋਲੇਟ ਕਰ ਦਿੱਤਾ ਹੈ। ਮੁਹੰਮਦ ਨੇ ਦੱਸਿਆ ਕਿ ਤਬਲੀਗੀ ਜਮਾਤ ਤੋਂ ਆਉਣ ਬਾਅਦ ਉਸ ਨੇ ਕੋਰੋਨਾ ਟੈਸਟ ਕਰਵਾਏ ਸੀ ਫਿਰ ਵੀ ਮੁਹੰਮਦ ਨੇ ਆਪਣੇ ਆਪ ਆਈਸੋਲੇਟ ਕਰ ਲਿਆ ਹੈ। ਇਸ ਦੌਰਾਨ ਜ਼ਿਲ੍ਹੇ ਪ੍ਰਸ਼ਾਸਨ ਨੇ ਪੂਰੇ ਇਲਾਕੇ 'ਚ ਸੈਨੇਟਾਈਜ਼ਰ ਦਾ ਛਿੜਕਾਵ ਕੀਤਾ ਗਿਆ ਹੈ।