ਦੂਨ 'ਚ ਝੰਡਾ ਮੇਲਾ ਦੌਰਾਨ ਜਲੰਧਰ ਦੇ ਹਰਜੋਤ ਨੂੰ ਮਿਲਿਆ ਵੱਡਾ ਮੌਕਾ, ਵੇਖੋ ਵੀਡੀਓ
ਦੇਹਰਾਦੂਨ: ਰਾਜਧਾਨੀ ਦੇ ਦਰਬਾਰ ਸਾਹਿਬ ਦਾ 400 ਸਾਲ ਕਰੀਬ ਪੁਰਾਣਾ ਇਤਿਹਾਸਕ ਝੰਡਾ ਮੇਲਾ ਸ਼ੁਰੂ। 100 ਸਾਲ ਬਾਅਦ ਚੜਾਇਆ ਜਾਂਦਾ ਹੈ ਝੰਡਾ ਜੀ ਨੂੰ ਦਰਸ਼ਨੀ ਗ਼ਿਲਾਫ਼। ਜਲੰਧਰ ਦੇ ਹਰਜੋਤ ਨੂੰ ਮਿਲਿਆ ਝੰਡਾ ਚੜਾਉਣ ਦਾ ਮੌਕਾ। ਦੂਨ ਦੇ ਇਤਿਹਾਸਕ ਝੰਡੇ ਮੇਲੇ ਦੌਰਾਨ 100 ਸਾਲ ਬਾਅਦ ਜਲੰਧਰ ਦੇ ਹਰਜੋਤ ਨੇ 95 ਫੁੱਟ ਉੱਚਾ ਦਰਸ਼ਨੀ ਗ਼ਿਲਾਫ਼ ਚੜਾਇਆ। ਇਹ ਮੇਲਾ 15 ਦਿਨ ਚੱਲਦਾ ਹੈ। ਦਰਸ਼ਨ ਕਰਨਾ ਲਈ ਲੱਖਾ ਸੰਗਤਾਂ ਪਹੁੰਚਦੀਆਂ ਹਨ।