ਰੇਲਵੇ ਟਰੈਕ ਤੋਂ 10 ਸਾਲਾਂ ਬੱਚੀ ਦੀ ਲਾਸ਼ ਬਰਾਮਦ - Girl's body recovered from near railway tracks
🎬 Watch Now: Feature Video
ਜਲੰਧਰ: ਫਗਵਾੜਾ-ਲੁਧਿਆਣਾ ਰੇਲਵੇ ਟਰੈਕ (Phagwara-Ludhiana railway track) ਦੇ ਮੌਲੀ ਨੇੜੇ ਇੱਕ 10 ਕੁ ਸਾਲਾਂ ਬੱਚੀ ਦੀ ਲਾਸ਼ ਬਰਾਮਦ (Baby's body recovered) ਹੋਈ ਹੈ। ਘਟਨਾ ਦੀ ਜਾਣਕਾਰੀ ਮਿਲ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਏ.ਐੱਸ.ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੀ ਹਾਲੇ ਕੋਈ ਪਛਾਣ ਨਹੀਂ ਹੋ ਸਕੀ, ਪਰ ਪੁਲਿਸ (Police) ਵੱਲੋਂ ਸਾਰੇ ਇਲਾਕੇ ਵਿੱਚ ਮ੍ਰਿਤਕ ਬੱਚੀ (Baby's body) ਦੀ ਪਛਾਣ ਦੇ ਲਈ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਾਲੇ ਮ੍ਰਿਤਕ ਬੱਚੀ (Baby's body) ਨੂੰ ਸ਼ਹਿਰ ਦੇ ਸਿਵਲ ਹਸਪਤਾਲ (The city's civil hospital) ਵਿੱਚ ਰੱਖਿਆ ਜਾਵੇਗਾ ਅਤੇ ਪਛਾਣ ਹੁਣ ‘ਤੇ ਮ੍ਰਿਤਕ ਬੱਚੀ ਦੇ ਮਾਪਿਆ ਨੂੰ ਉਸ ਦੀ ਲਾਸ਼ ਸੌਂਪ ਦਿੱਤੀ ਜਾਵੇਗੀ।
Last Updated : Feb 3, 2023, 8:17 PM IST