ਦਿੱਲੀ ਵਿੱਚ ਪਈ ਕੜਾਕੇ ਦੀ ਠੰਡ ਨੇ ਤੋੜੇ ਰਿਕਾਰਡ - ਇੰਡੀਆ ਗੇਟ
🎬 Watch Now: Feature Video

ਈਟੀਵੀ ਭਾਰਤ ਨੇ ਦਿੱਲੀ ਦੇ ਇੰਡੀਆ ਗੇਟ ਤੋਂ ਮੌਸਮ ਦਾ ਜਾਇਜ਼ਾ ਲਿਆ। ਦਿੱਲੀ ਨੇ ਠੰਡ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। 30 ਦਸੰਬਰ 2019 ਦਾ ਦਿਨ ਪਿਛਲੇ 118 ਵਿੱਚੋਂ ਸਭ ਤੋਂ ਠੰਡਾ ਦਿਨ ਸਾਬਿਤ ਹੋਇਆ। ਮੌਸਮ ਵਿਭਾਗ ਵੱਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦਿੱਲੀ ਦੇ ਸਫ਼ਦਰਜੰਗ ਇਲਾਕੇ ਵਿੱਚ 9.4 ਡਿਗਰੀ ਤਾਪਮਾਨ ਨੋਟ ਕੀਤਾ ਗਿਆ, ਜੋ ਕਿ ਹੁਣ ਤੱਕ ਦਾ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 28 ਦਸੰਬਰ, 1997 ਨੂੰ ਇਸ ਜਗ੍ਹਾ ਵਿੱਚ ਸਭ ਤੋਂ ਘੱਟ ਤਾਪਮਾਨ ਨੋਟਿਸ ਕੀਤਾ ਗਿਆ ਸੀ ਜੋ ਕਿ 11.3 ਡਿਗਰੀ ਸੀ।