ਭਿੰਡਰਾਂ ਵਾਲੇ ਬਿਆਨ 'ਤੇ ਰਾਕੇਸ਼ ਟਿਕੈਤ ਕਸੂਤੇੇ ਫਸੇ - ਕਿਸਾਨ ਅੰਦੋਲਨ
🎬 Watch Now: Feature Video
ਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਲੈਕੇ ਕਈਂ ਵਾਰ ਖਾਲੀਸਤਾਨ ਸਬਦ ਦਾ ਜ਼ਿਕਰ ਹੋ ਚੁੱਕਿਆ ਹੈ। ਦਰਆਸਲ ਕਿਸਾਨ ਅੰਦੋਲਨ ਦਾ ਸਿਲਸਿਲਾ ਲੱਗਭਗ ਇੱਕ ਸਾਲ ਤੋਂ ਚਲਦਾ ਆ ਰਿਹਾ ਹੈ ਪਰ ਇਸ ਦੇ ਸਮਾਦਾਨ ਦਾ ਕੋਈ ਹੱਲ ਨਿੱਕਲਦਾ ਦਿਖਾਈ ਨਹੀਂ ਦੇ ਰਿਹਾ ਬੇਰਹਾਲ ਪੱਤਰਕਾਰਾਂ ਨੇ ਰਾਕੇਸ਼ ਟਿਕੈਤ ਨੂੰ ਇੱਕ ਨੋਜਵਾਨ ਦੀ ਟੀ-ਸਰਟ 'ਤੇ ਛਪੀ ਭਿੰਡਰਾਂ ਵਾਲੇ ਦੀ ਤਸਵੀਰ ਨੂੰ ਲੈਕੇ ਸਵਾਲ ਕੀਤਾ ਜਿਸਨੂੰ ਲੈਕੇ ਵਬਾਲ ਹੋ ਗਿਆ
Last Updated : Oct 6, 2021, 8:25 PM IST