ਬਿਹਾਰ ਦੇ ਗਇਆ ਵਿੱਚ ਸਿੱਖ ਸੰਗਤਾਂ ਨੇ ਸਜਾਇਆ ਨਗਰ ਕੀਰਤਨ - 550th prakash purab
🎬 Watch Now: Feature Video
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਵੱਲੋਂ ਬਿਹਾਰ ਦੇ ਗਇਆ ਵਿਖੇ ਨਗਰ ਕੀਰਤਨ ਸਜਾਇਆ ਗਿਆ। ਸੰਗਤਾਂ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ਕੱਢੀਆ। ਇਸ ਨਗਰ ਕੀਰਤਨ ਦੇ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਇਸ ਮੌਕੇ ਖ਼ਾਲਸਾ ਯੂਥ ਪਰਿਵਾਰ ਦੇ ਮੈਂਬਰ ਅੰਕੁਸ਼ ਬੱਗਾ ਨੇ ਦੱਸਿਆ ਕਿ ਗੁਰੂਦਆਰਾ ਸਾਹਿਬ ਵਿਖੇ 3 ਦਿਨਾਂ ਤੋਂ ਲਗਾਤਾਰ ਅਖੰਡ ਪਾਠ ਕਰਵਾਇਆ ਜਾ ਰਿਹਾ ਹੈ, ਜਿਸ ਦਾ ਭੋਗ ਅੱਜ ਪਾਇਆ ਜਾਵੇਗਾ।