ਮੁਹੰਮਦ ਰਫੀ ਆਪਣੇ ਗੀਤਾਂ ਰਾਹੀਂ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ - ਗੀਤਾਂ ਦੀ ਗ੍ਰਾਮਫੋਨ ਰਿਕਾਰਡਿੰਗਾਂ
🎬 Watch Now: Feature Video
ਕੇਰਲਾ: ਮਰਹੂਮ ਕਲਾਕਾਲ ਮੁਹੰਮਦ ਰਫੀ ਆਪਣੇ ਗੀਤਾਂ ਰਾਹੀ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹਨ। ਅਜਿਹਾ ਹੀ ਪ੍ਰਸ਼ੰਸਕ ਕੋਜ਼ੀਕੋਡ ਦਾ ਕੋਯਾ ਜੋ ਅੱਜ ਵੀ ਮੁਹੰਮਦ ਰਫੀ ਦੇ ਗੀਤਾਂ ਨੂੰ ਸੁਣ ਕੇ ਉਨ੍ਹਾਂ ਨੂੰ ਯਾਦ ਕਰਦਾ ਹੈ। ਇਸ ਸਬੰਧੀ ਕੋਯਾ ਦਾ ਕਹਿਣਾ ਕਿ ਉਹ ਬਚਪਨ ਤੋਂ ਹੀ ਰਫ਼ੀ ਸਾਹਿਬ ਨੂੰ ਸੁਣਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਦੇ ਘਰ 'ਚ ਰਫੀ ਸਾਹਿਬ ਨਾਲ ਸਬੰਧਿਤ ਗੀਤਾਂ ਦੀ ਗ੍ਰਾਮਫੋਨ ਰਿਕਾਰਡਿੰਗਾਂ ਦਾ ਵਿਸ਼ਾਲ ਸੰਗ੍ਰਹਿ ਹੈ। ਜਿਸ ਨੂੰ ਸੁਣ ਕੇ ਉਹ ਆਨੰਦ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਸਬਜੀ ਦੀ ਦੁਕਾਨ ਕਰਦੇ ਸੀ ਅਤੇ ਬਾਅਦ 'ਚ ਰਫੀ ਸਾਹਿਬ ਦੇ ਗੀਤ ਸੁਣਨ ਲਈ ਰੇਡੀਓ ਮਕੈਨਿਕ ਦਾ ਕੰਮ ਕਰਨ ਲੱਗੇ। ਜਿਸ ਕਾਰਨ ਉਸ ਨੂੰ ਰੇਡੀਓ ਕੋਯਾ ਦਾ ਨਾਮ ਦਿੱਤਾ ਗਿਆ।
Last Updated : Aug 1, 2021, 4:50 PM IST