ਮਿਜੋਰਮ ਦੀ ਕੁੜੀ ਨੇ ਪੈਂਸਿਲ ਹੀਲਜ਼ ਪਾ ਕੇ ਫੁੱਟਬਾਲ ਨਾਲ ਕੀਤਾ ਕਮਾਲ - ਫੁੱਟਬਾਲ ਨਾਲ ਜੁਗਲਿੰਗ
🎬 Watch Now: Feature Video
ਆਈਜ਼ੌਲ: ਮਿਜੋਰਮ ਦੇ ਆਈਜ਼ੌਲ ਵਿੱਚ ਇਕ ਪ੍ਰਤਿਭਾਸ਼ਾਲੀ ਕੁੜੀ ਫੁੱਟਬਾਲ ਕੁੱਝ ਵੱਖਰੇ ਅੰਦਾਜ਼ ਨਾਲ ਖੇਡਦੀ ਦਿਖਾਈ ਦੇ ਰਹੀ ਹੈ। ਨੌਜਵਾਨ ਸਿੰਡੀ ਰੇਮਰੁਆਪੁਤਾਈ ਪੈਂਸਿਲ ਹੀਲ ਪਾ ਕੇ ਫੁੱਟਬਾਲ ਖੇਡ ਰਹੀ ਹੈ ਅਤੇ ਉਸ ਨੂੰ (ਪੈਂਸਿਲ ਹੀਲਸ) ਪਾ ਕੇ ਕਿਵੇਂ ਖੇਡ ਸਕਦੀ ਹੈ ਇਹ ਦੇਖਿਆ ਜਾ ਸਕਦਾ ਹੈ। ਮਿਜੋਰਮ ਦੇ ਖੇਡ ਰਾਜ ਮੰਤਰੀ ਆਰ ਆਰ ਰਾਏਟੇ ਨੇ ਟਵਿੱਟਰ 'ਤੇ ਅਪਲੋਡ ਕੀਤੀ ਵੀਡੀਓ ਵਿੱਚ ਇਸ ਨੂੰ ਦੇਖ ਕੇ ਲੋਕ ਇਸ ਦੀ ਕਾਫ਼ੀ ਪ੍ਰਸ਼ੰਸਾ ਕਰ ਰਹੇ ਹਨ।