ਮੀਂਹ ਨੇ ਮਚਾਈ ਤਰਥੱਲੀ, ਲੋਕਾਂ ਦੇ ਨਾਲ ਮੱਝਾਂ ਵੀ ਪਾਣੀ 'ਚ ਰੁੜੀਆਂ - ਭਾਰੀ ਮੀਂਹ ਦੇ ਚੱਲਦੇ ਆਵਾਜਾਈ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13677549-531-13677549-1637312923427.jpg)
ਆਂਧਰਾਪ੍ਰਦੇਸ਼: ਭਾਰੀ ਮੀਂਹ ਦੇ ਚੱਲਦੇ ਆਵਾਜਾਈ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲਿਕਿਰੀ ’ਚ ਮਦਨਪੱਲੇ ਤਿਰੂਪਤੀ ਮੁੱਖ ਮਾਰਗ ਦੀ ਆਵਾਜਾਈ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ। ਤਿਰੂਮਾਲਾ ’ਚ ਭਾਰੀ ਮੀਂਹ ਦੇ ਕਾਰਨ ਜਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਿਰੂਮਾਲਾ ਚ ਦੋ ਕਿਨਾਰਿਆਂ ਨੂੰ ਦੋ ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਕਿਉਂਕਿ ਉੱਥੇ ਸਥਿਤੀ ਕਾਫੀ ਖਤਰਨਾਕ ਬਣੀ ਹੋਈ ਹੈ। ਟੀਟੀਡੀ ਨੇ ਕਿਹਾ ਹੈ ਕਿ ਸੀਐਮ ਜਗਨ ਦੇ ਹੁਕਮ ਤੇ ਸੜਕਾਂ ਵੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਕਈ ਵਾਹਨ ਕਪਿਲਤਿਰਥ ਥਿਰੂਮਾਲਾ ਬਾਈਪਾਸ ਰੋਡ ’ਤੇ ਫਸ ਗਏ ਹਨ।
Last Updated : Nov 19, 2021, 5:05 PM IST