ਕੇਜਰੀਵਾਲ ਪੰਜਾਬ ਨੂੰ ਦਿੱਲੀ ਮਾਡਲ ਦੇਣ ਤੋਂ ਪਹਿਲਾ ਦਿੱਲੀ 'ਚ ਇਹ ਮਾਡਲ ਕਰਨ ਲਾਗੂ: ਅਨੀਲ ਚੌਧਰੀ - ਪ੍ਰਧਾਨ ਅਨੀਲ ਚੌਧਰੀ
🎬 Watch Now: Feature Video
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਲੁਧਿਆਣਾ ਦੌਰੇ 'ਤੇ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਤਿੱਖੇ ਹਮਲੇ ਬੋਲਦੇ ਹੋਏ ਉਨ੍ਹਾਂ ਚਰਨਜੀਤ ਸਿੰਘ ਚੰਨੀ ਨੂੰ 'ਨਕਲੀ ਕੇਜਰੀਵਾਲ' ਕਰਾਰ ਦਿੱਤਾ। ਜਿਸ ਬਾਰੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨੀਲ ਚੌਧਰੀ ਨਾਲ ਇਸ ਬਿਆਨ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦਿੱਲੀ ਮਾਡਲ ਪੰਜਾਬ ਨੂੰ ਦੇਣ ਤੋਂ ਪਹਿਲਾ ਕੇਜਰੀਵਾਲ ਪਹਿਲਾ ਦਿੱਲੀ ਵਿੱਚ ਇਸ ਮਾਡਲ ਨੂੰ ਲਾਗੂ ਕਰ ਦੇਣ, ਫਿਰ ਹੀ ਪੰਜਾਬ ਵਿੱਚ ਇਹ ਮਾਡਲ ਦੇਣ ਬਾਰੇ ਸੋਚਣ। ਪਰ ਦਿੱਲੀ ਵਿੱਚ ਇਸ ਸਮੇਂ ਬਹੁਤ ਮਾੜਾ ਹਾਲ ਹੈ।